ਪਰਿਵਾਰ - Family

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਪਰਿਵਾਰ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਵੀਡੀਓ ਵਿੱਚ ਜੈਸ, ਨਾਜ਼ੀਆ ਅਤੇ ਫਿਲਿਪ ਆਪਣੇ ਪਰਿਵਾਰਾਂ ਬਾਰੇ ਕਰਦੇ ਹਨ।

Back to top

ਮੁੱਖ ਸ਼ਬਦ

Image gallerySkip image gallerySlide 1 of 4, A family tree showing three generations: children, parents and grandparents.,
Parents

Grandparents

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਇਹ ਕੌਣ ਹੈ?

ਹਰੇਕ ਸ਼ਬਦ ਉੱਚੀ ਬੋਲੋ ਅਤੇ ਫੋਟੋ ਵਿੱਚ ਸਹੀ ਵਿਅਕਤੀ ਉੱਤੇ ਕਲਿੱਕ ਕਰੋ।

ਸੁਣਨ ਦੀ ਗਤੀਵਿਧੀ

ਇਹ ਹੈ ਜੋ ਉਸਨੇ ਕਿਹਾ:

Back to top

ਵਾਕ ਬਣਾਓ

ਆਪਣੇ ਪਰਿਵਾਰ ਦੀ ਜਾਣ-ਪਹਿਚਾਣ ਕਰਾਓ

Filip points to his mum
Image caption,
This is my mum.
  • ਆਪਣੇ ਪਰਿਵਾਰ ਬਾਰੇ ਦੱਸਣ ਲਈ, ਤੁਸੀਂ ਇਹ ਕਹਿ ਸਕਦੇ ਹੋ:

ਉਦਾਹਰਨ:

Filip points to his mum
Image caption,
This is my mum.
Jess points at Filip's mum
Image caption,
Is this your mum?
  • ਕਿਸੇ ਹੋਰ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

ਉਦਾਹਰਨ:

Jess points at Filip's mum
Image caption,
Is this your mum?

ਇਹਨਾਂ ਨੂੰ ਵਾਕਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰੋ:

Jess introduces her gran

Nazia points to Jess's grandfather.

( ਸ਼ਬਦ ਜਿਵੇਂ my and your ਬਾਰੇ ਹੋਰ ਸਾਡੇ ਗਾਈਡ ਵਿੱਚ ਸਿੱਖੋ: Possessive adjectives )

ਦਰਸਾਓ ਕਿ ਤੁਹਾਡੇ ਪਰਿਵਾਰ ਵਿੱਚ ਕੋਣ ਹੈ

Filip says he has a brother.
Image caption,
I have a brother.
  • ਤੁਹਾਡੇ ਪਰਿਵਾਰ ਵਿੱਚ ਕੌਣ ਹੈ ਬਾਰੇ ਦੱਸਣ ਲਈ, ਤੁਸੀਂ ਇਹ ਕਹਿ ਸਕਦੇ ਹੋ:

ਉਦਾਹਰਨ:

Filip says he has a brother.
Image caption,
I have a brother.
Nazia says she has 4 cousins.
Image caption,
I have four cousins.

ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਕਿੰਨੇ ਲੋਕ ਹੋ:

ਉਦਾਹਰਨ:

(ਸੁਝਾਅ: ਜੇ ਤੁਹਾਡੇ ਇੱਕ ਤੋਂ ਵੱਧ ਹਨ, ਤਾਂ ਅੰਤ ਵਿੱਚ s ਜੋੜੋ)

Nazia says she has 4 cousins.
Image caption,
I have four cousins.

ਵਾਕ ਪੂਰੇ ਕਰੋ:

Two brothers.

Three sisters.

One brother and two sisters.

Nazia asks if you have a brother.
Image caption,
Do you have a brother?
  • ਕਿਸੇ ਨੂੰ ਉਸਦੇ ਪਰਿਵਾਰ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

ਉਦਾਹਰਨ:

Nazia asks if you have a brother.
Image caption,
Do you have a brother?
Back to top

Challenge

ਆਪਣਾ ਪਰਿਵਾਰਿਕ ਰੁੱਖ ਬਣਾਓ ਅਤੇ ਆਪਣੇ ਪਰਿਵਾਰ ਵਿੱਚ ਲੋਕਾਂ ਲੇਬਲ ਕਰੋ।

ਤੁਸੀਂ ਫੋਟੋਆਂ ਵੀ ਵਰਤ ਸਕਦੇ ਹੋ ਜੇ ਤੁਹਾਡੇ ਕੋਲ ਉਹਨਾਂ ਦੀਆਂ ਹਨ।

‘My’ ਵਰਤਣਾ ਨਾ ਭੁੱਲੋ!

A hand drawing a family tree, starting with themselves.

ਇਸਨੂੰ ਗੇਮ ਵਿੱਚ ਬਦਲੋ!

Back to top

More on ਅੰਗ੍ਰੇਜ਼ੀ - English for Punjabi speakers

Find out more by working through a topic