ਪੈਸਾ - Money

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੀ ਪੈਸੇ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਜੈਸ, ਨਾਜ਼ੀਆ ਅਤੇ ਫਿਲਿਪ ਦੁਕਾਨ ਉੱਤੇ ਜਾਂਦੇ ਹਨ ਅਤੇ ਪਤਾ ਕਰਦੇ ਹਨ ਕਿ ਉਹ ਜੈਸ ਦੇ ਪੈਸਿਆਂ ਨਾਲ ਕੀ ਖਰੀਦ ਸਕਦੇ ਹਨ।

Back to top

ਮੁੱਖ ਸ਼ਬਦ

ਬਹੁਤ ਸਾਰੇ notes ਅਤੇ coins ਵਿੱਚ ਆਉਂਦੇ ਹਨ।

  • 1p, 2p, 5p, 10p, 20p, 50p, £1 ਅਤੇ £2 ਵਿੱਚ ਆਉਂਦੇ ਹਨ।

  • £5, £10, £20 ਅਤੇ £50 ਵਿੱਚ ਆਉਂਦੇ ਹਨ। ਕੁੱਝ ਸਕੋਟਿਸ਼ ਬੈਂਕ £100 ਨੋਟ ਵੀ ਬਣਾਉਂਦੇ ਹਨ।

Coins
UK coins from 1p to £2

1p - ਜਾਂ

2p - ਜਾਂ

5p - ਜਾਂ

10p - ਜਾਂ

20p - ਜਾਂ

50p - ਜਾਂ

£1 -

£2 -

Scottish notes
Scottish bank notes, from £5 to £50

£5 -

£10 -

£20 -

£50 -

ਹੋਰ ਪੈਸੇ ਦੀਆਂ ਚੀਜ਼ਾਂ

ਚੀਜ਼ਾਂ ਬਾਰੇ ਅਦਾ ਕਰਨ ਦੇ ਹੋਰ ਢੰਗਾਂ ਅਤੇ ਆਪਣੇ ਪੈਸੇ ਕਿੱਥੇ ਰਖਣੇ ਹਨ ਬਾਰੇ ਜਾਣਨਾ ਲਾਹੇਵੰਦ ਹੁੰਦਾ ਹੈ।

A card, a mobile phone, a purse and a wallet, labelled 1 to 4
Back to top

ਗਤੀਵਿਧੀਆਂ

ਲੜੀਵਾਰ ਗਤੀਵਿਧੀ

ਸੁਣਨ ਦੀ ਗਤੀਵਿਧੀ

All coins, put together to form the shield found on the revers of the pound coin.

ਕੀ ਤੁਸੀ ਜਾਣਦੇ ਹੋ?

ਤੁਸੀਂ £1 ਸਿੱਕੇ ਉੇੱਤੇ ਪਾਈ ਜਾਂਦੀ ਸ਼ੀਲਡ ਨੂੰ ਬਣਾਉਣ ਲਈ 1p, 2p, 5p, 10p, 20p ਅਤੇ 50p ਸਿੱਕੇ ਇੱਕਠੇ ਰੱਖ ਸਕਦੇ ਹੋ।

All coins, put together to form the shield found on the revers of the pound coin.
Back to top

ਪੈਸੇ ਵਰਤਣਾ

ਤੁਸੀਂ ਸਮਾਨ ਰਕਮਾਂ ਬਣਾਉਣ ਲਈ ਵੱਖਰੇ ਨੋਟ ਅਤੇ ਸਿੱਕੇ ਵਰਤ ਸਕਦੇ ਹੋ।

The comparative values of coins and notes, in pence and pounds

ਉਦਾਹਰਨਾਂ:

1p ਬਣਾਉਣ ਦਾ ਇੱਕੋ ਢੰਗ ਹੈ:

  • ਇੱਕ 1p ਸਿੱਕਾ

2p ਬਣਾਉਣ ਦੇ 2 ਢੰਗ ਹਨ:

  • ਇੱਕ 2p ਸਿੱਕਾ
  • 1p + 1p
2p can be made up of one 2p coin or two 1p coins

5p ਬਣਾਉਣ ਦੇ ਕਿੰਨੇ ਢੰਗ ਹਨ?

5p with question marks

ਵਧੇਰੇ ਸਿਖਣ ਲਈ ਸਾਡਾ ਗਾਈਡ ਚੈੱਕ ਕਰੋ: How can different coins and notes make the same total?

Back to top

ਵਾਕ ਬਣਾਓ

ਪੁੱਛੋ ਕਿ ਕਿਸੇ ਦੀ ਲਾਗਤ ਕੀ ਹੈ

  • ਪਤਾ ਕਰਨ ਲਈ ਕਿ ਕਿਸੇ ਚੀਜ਼ ਦੀ ਲਾਗਤ ਕੀ ਹੈ ਤੁਸੀਂ ਇਹ ਪੁੱਛ ਸਕਦੇ ਹੋ:

A box of chocolates and a question mark next to money, in a thought bubble
Image caption,
How much is the chocolate?
  • ਤੁਸੀਂ ਇਹ ਵੀ ਕਹਿ ਸਕਦੇ ਹੋ:

_

ਉਦਾਹਰਨ:

A box of chocolates and a question mark next to money, in a thought bubble
Image caption,
How much is the chocolate?

ਇਹ ਪੁੱਛਣ ਦੀ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਦੀ ਲਾਗਤ ਕਿੰਨੀ ਹੈ:

A cupcake and a price tag with a question mark on it

A basketball and a price tag with a question mark

A book and a price tag with a question mark

ਕਹੋ ਕਿ ਕਿਸੇ ਦੀ ਲਾਗਤ ਕੀ ਹੈ

A £3 price tag
Image caption,
It's three pounds ( £3 )
  • ਕਹਿਣ ਲਈ ਕਿ ਕਿਸੇ ਚੀਜ਼ ਦੀ ਲਾਗਤ ਕੀ ਹੈ ਤੁਸੀਂ ਇਹ ਪੁੱਛ ਸਕਦੇ ਹੋ:

_

ਉਦਾਹਰਨ:

( £3 )

A £3 price tag
Image caption,
It's three pounds ( £3 )

ਇਹ ਰਕਮਾਂ ਕਹਿਣ ਦਾ ਅਭਿਆਸ ਕਰੋ:

A tag with 50p on it

A tag with 25p on it

A tag with £7 on it

A girl points at chocolate with a price tag of £2
Image caption,
The chocolate is two pounds ( £2 )
  • ਤੁਸੀਂ ਇਹ ਵੀ ਕਹਿ ਸਕਦੇ ਹੋ:

_

ਉਦਾਹਰਨ:

( £2 )

A girl points at chocolate with a price tag of £2
Image caption,
The chocolate is two pounds ( £2 )

ਇਸ ਦੁਕਾਨ ਦੀ ਤਸਵੀਰ ਉੱਤੇ ਦੇਖੋ:

A shop interior with items priced. Hairbrush is £3. Ball is £5. Pencil is £1

ਹੁਣ ਹੇਠਾਂ ਤਿੰਨ ਚੀਜ਼ਾਂ ਲੱਭੋ ਅਤੇ ਹਰੇਕ ਦੀ ਲਾਗਤ ਲਈ ਪੁੱਛੋ ਇਸਦੇ ਕਿੰਨੇ।

A pencil

A giant stripy ball

A hairbrush

Back to top

Challenge

ਵਰਤਣ ਦਾ ਅਭਿਆਸ ਕਰੋ ਅਗਲੀ ਵਾਰ ਜਦੋਂ ਤੁਸੀਂ ਦੁਕਾਨ ਉੱਤੇ ਹੋਵੋ।

ਕੀ ਤੁਸੀਂ ਆਪਣੇ ਮਾਪਿਆਂ ਜਾਂ ਦੁਕਾਨਦਾਰ ਨੂੰ ਪੁੱਛ ਸਕਦੇ ਹੋ ਕਿ ਚੀਜ਼ਾਂ ਦੀ ਲਾਗਤ ਕਿੰਨੀ ਹੁੰਦੀ ਹੈ?

Two girls at a shop till
Back to top

More on ਅੰਗ੍ਰੇਜ਼ੀ - English for Punjabi speakers

Find out more by working through a topic