ਸਿਹਤ - Health

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਿਹਤ ਅਤੇ ਸਾਰੇ ਸਰੀਰਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਵੀਡੀਓ ਵਿੱਚ ਜੈਸ, ਨਾਜ਼ੀਆ ਅਤੇ ਫਿਲਿਪ ਬਿਮਾਰ ਮਹਿਸੂਸ ਕਰਦੇ ਹਨ।

Back to top

ਮੁੱਖ ਸ਼ਬਦ

Image gallerySkip image gallerySlide 1 of 3, Parts of the face: head, eye, nose, chin, ear, cheek, mouth, The head
Image gallerySkip image gallerySlide 1 of 4, Torso labelled: neck, chest, stomach, shoulder, arm, The upper body
Image gallerySkip image gallerySlide 1 of 3, Lower body labelled: leg, knee and shin, The lower body
Back to top

ਗਤੀਵਿਧੀਆਂ

ਲੇਬਲ ਕਰਨ ਦੀ ਗਤੀਵਿਧੀ

ਤਸਵੀਰ ਵਿੱਚ ਲੜਕੇ ਨੂੰ ਦੇਖੋ।

ਤੁਸੀਂ ਕਿੰਨੇ ਸਰੀਰਿਕ ਅੰਗ ਦੇਖ ਅਤੇ ਨਾਮ ਲੈ ਸਕਦੇ ਹੋ?

A boy holds a skateboard behind his head

ਮੇਲ ਕਰਨ ਵਾਲੀ ਗਤੀਵਿਧੀ

Back to top

ਵਾਕ ਬਣਾਓ

ਕਹੋ ਜੋ ਦੁਖਦਾ ਹੈ

  • ਕਹਿਣ ਲਈ ਕਿ ਕੀ ਦੁਖਦਾ ਹੈ ਤੁਸੀਂ ਕਹਿ ਸਕਦੇ ਹੋ:

_

ਤੁਸੀਂ ਇਹ ਕਿਵੇਂ ਕਹੋਗੇ?

A grazed knee

A woman holds her eye in pain

A bruised arm

ਕਹੋ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ

ਕਹਿਣ ਲਈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਵਰਤ ਸਕਦੇ ਹੋ:

_

ਹੇਠਾਂ ਕੁੱਝ ਮੁੱਖ ਵਾਕ ਹਨ। ਪੜ੍ਹੋ, ਸੁਣੋ ਅਤੇ ਹਰੇਕ ਨੂੰ ਦੁਹਰਾਓ:

Jess is sweating, a thermometer shows it is hot

Nazia is trembling, a thermometer shows it is cold

Filip looks like he is about to be sick

ਕਹੋ ਜੋ ਤੁਹਾਡੇ ਹੈ

  • ਕਹਿਣ ਲਈ ਕਿ ਜੋ ਤੁਹਾਨੂੰਹੈ ਤੁਸੀਂ ਕਹਿ ਸਕਦੇ ਹੋ:

_

ਹੇਠਾਂ ਕੁੱਝ ਮੁੱਖ ਉਦਾਹਰਨਾਂ ਹਨ। ਪੜ੍ਹੋ, ਸੁਣੋ ਅਤੇ ਹਰੇਕ ਨੂੰ ਦੁਹਰਾਓ:

A man holds his head in pain

A boy touches his ear in pain

A girl touches her stomach in pain

A woman sneezes into a tissue

A boy coughs

A woman holds her throat in pain

ਕਹੋ ਜਿਸਦੀ ਤੁਹਾਨੂੰ ਲੋੜ ਹੈ

  • ਕਹਿਣ ਲਈ ਕਿ ਤੁਹਾਨੂੰ ਕਿਸਦੀ ਲੋੜ ਹੈ ਤੁਸੀਂ ਕਹਿ ਸਕਦੇ ਹੋ:

_

ਉਦਾਹਰਨਾਂ

ਪੜ੍ਹੋ, ਸੁਣੋ ਅਤੇ ਹੇਠਾਂ ਹਰੇਕ ਉਦਾਹਰਨ ਨੂੰ ਦੁਹਰਾਓ:

Image gallerySkip image gallerySlide 1 of 6, Filip needs the toilet, I need the toilet

ਵੀਡਿਓ ਉਦਾਹਰਨ:

ਨਾਜ਼ੀਆ ਅਤੇ ਜੈਸ ਨੂੰ ਸਕੂਲ ਵਿਖੇ ਫਿਲਿਪ ਦੀ ਮੱਦਦ ਦੀ ਕੋਸ਼ਿਸ਼ ਕਰਦੇ ਦੇਖੋ।

ਫਿਲਿਪ ਨੂੰ ਕਿਸਦੀ ਲੋੜ ਹੈ?

ਪੁੱਛੋ ਕਿ ਕੀ ਕੋਈ ਠੀਕ ਹੈ

  • ਪੁੱਛਣ ਲਈ ਕਿ ਕੋਈ ਠੀਕ ਮਹਿਸੂਸ ਕਰ ਰਿਹਾ ਹੈ ਤੁਸੀਂ ਕਹਿ ਸਕਦੇ ਹੋ:

ਕਹੋ ਜੋ ਤੁਹਾਨੂੰ ਲੱਗਦਾ ਹੈ ਕਿ ਫਿਲਿਪ ਅਤੇ ਅਧਿਆਪਕ ਕਹਿ ਰਹੇ ਹਨ:

Image gallerySkip image gallerySlide 1 of 2, A teacher looks worried. Her speech bubble has a tick and a question mark in it, ਅਧਿਆਪਕ ਕੀ ਪੁੱਛ ਰਿਹਾ ਹੈ?
Back to top

ਕੁਇਜ਼

Back to top

Challenge

ਏਲੀਅਨ ਬਣਾਓ!

ਉਸਦੇ ਸਰੀਰਿਕ ਅੰਗਾਂ ਨੂੰ ਲੇਬਲ ਕਰੋ ਅਤੇ ਹਰੇਕ ਸ਼ਬਦ ਨੂੰ ਉੱਚੀ ਬੋਲੋ।

(ਜੇ ਤੁਸੀਂ ਹਾਲੇ ਲਿਖ ਨਹੀਂ ਸਕਦੇ ਤਾਂ ਇਸ਼ਾਰਾ ਕਰੋ ਅਤੇ ਸ਼ਬਦ ਬੋਲੋ)

A drawing of an alien with body parts labelled
Back to top

More on ਅੰਗ੍ਰੇਜ਼ੀ - English for Punjabi speakers

Find out more by working through a topic