ਭੋਜਨ - Food

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਾਡੇ ਭੋਜਨ ਅਤੇ ਪੇਅ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਵੀਡੀਓ ਵਿੱਚ ਜੈਸ, ਨਾਜ਼ੀਆ ਅਤੇ ਫਿਲਿਪ ਆਪਣੇ ਸੁਪਨੇ ਦੇ ਭੋਜਨਾਂ ਬਾਰੇ ਗੱਲ ਕਰਦੇ ਹਨ।

Back to top

ਮੁੱਖ ਸ਼ਬਦ

Image gallerySkip image gallerySlide 1 of 3, Beans, broccoli, potatoes and carrots, labelled 1 - 4,
Image gallerySkip image gallerySlide 1 of 3, Bananas, oranges and apples, labelled 13 - 15,
Back to top

ਗਤੀਵਿਧੀਆਂ

ਭੋਜਨ ਬੁੱਝੋ

ਵਖਰੇਵਾਂ ਲੱਭੋ

Back to top

ਵਾਕ ਬਣਾਓ

ਕਹੋ ਜੋ ਤੁਹਾਨੂੰ ਪਸੰਦ ਹੈ ਜਾਂ ਨਹੀਂ ਪਸੰਦ

  • ਕਹਿਣ ਲਈ ਕਿ ਤੁਸੀਂ ਭੋਜਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ, ਤੁਸੀਂ ਕਹਿ ਸਕਦੇ ਹੋ:

A huge heart

Two small hearts

Two small hearts with a cross through them

ਭੋਜਨ ਲਈ ਪੁੱਛੋ

Filip asks if he can have something.
  • ਭੋਜਨ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

ਹੇਠਾਂ ਚੀਜ਼ਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕਰੋ:

Filip asks if he can have something.

A roast chicken

A packet of crisps

Soup and a bread roll

ਕਿਸੇ ਨੂੰ ਭੋਜਨ ਪੇਸ਼ ਕਰੋ

Filip asks a boy if he wants some water
Image caption,
Do you want some water?
  • ਪੁੱਛਣ ਲਈ ਕਿ ਕਿਸੇ ਨੂੰ ਭੋਜਨ ਚਾਹੀਦਾ ਹੈ ਤੁਸੀਂ ਕਹਿ ਸਕਦੇ ਹੋ:

__

ਉਦਾਹਰਨ:

Filip asks a boy if he wants some water
Image caption,
Do you want some water?

ਵੀਡਿਓ ਉਦਾਹਰਨ:

ਜੈਸ ਅਤੇ ਨਾਜ਼ੀਆ ਨੂੰ ਦੁਕਾਨ ਵਿੱਚ ਗੱਲ ਕਰਦਿਆਂ ਦੇਖੋ। ਸੁਣੋ।

ਉਹ ਕਿਹਨਾਂ ਭੋਜਨਾਂ ਬਾਰੇ ਗੱਲ ਕਰ ਰਹੇ ਹਨ?

ਕਹੋ ਜੋ ਤੁਸੀਂ ਨਹੀਂ ਖਾਂਦੇ

Meat types with a cross over them
Image caption,
I don't eat meat.
  • ਇਹ ਕਹਿਣ ਲਈ ਕਿ ਤੁਸੀਂ ਕੋਈ ਚੀਜ਼ ਨਹੀਂ ਖਾਂਦੇ (ਤੁਸੀਂ ਇਹ ਨਹੀਂ ਖਾ ਸਕਦੇ) ਤੁਸੀਂ ਕਹਿ ਸਕਦੇ ਹੋ:

__

ਉਦਾਹਰਨ:

( meat = ਜਾਨਵਰ, ਜਿਵੇਂ ਚਿਕਨ, ਸੂਰ, ਬੀਫ ਅਤੇ ਟਰਕੀ )

Meat types with a cross over them
Image caption,
I don't eat meat.

ਵੀਡਿਓ ਉਦਾਹਰਨ:

ਫਿਲਿਪ ਅਤੇ ਨਾਜ਼ੀਆ ਨੂੰ ਭੋਜਨ ਬਾਰੇ ਗੱਲ ਕਰਦੇ ਦੇਖੋ। ਸਣੋ.

ਨਾਜ਼ੀਆਂ ਕੋਈ ਚੀਜ਼ੀ ਨਹੀਂ ਖਾਂਦੀ ਹੈ। ਇਹ ਕੀ ਹੈ?

Back to top

Back to top

More on ਅੰਗ੍ਰੇਜ਼ੀ - English for Punjabi speakers

Find out more by working through a topic