ਚੀਜ਼ਾਂ ਕਿੱਥੇ ਹਨ: ਸਥਾਨ ਦੇ ਸਬੰਧਸੂਚਕ ਸ਼ਬਦ

Part of English as an additional languageਅੰਗ੍ਰੇਜ਼ੀ - English for Punjabi speakers

ਆਓ ਸਿੱਖੀਏ ਕੇ ਕਿਵੇਂ ਕੋਈ ਚੀਜ਼ ਜਾਂ ਵਿਅਕਤੀ ਕਿੱਥੇ ਹੈ।

Back to top

ਵੀਡੀਓ

ਇਸ ਫਿਲਮ ਵਿੱਚ ਨਾਜ਼ੀਆ ਅਤੇ ਫਿਲਿਪ ਜੈਸ ਦੀ ਮਾਤਾ ਦੇ ਵਾਪਿਸ ਆਉਣ ਤੋਂ ਪਹਿਲਾਂ ਉਸਦਾ ਘਰ ਸਾਫ ਕਰਨ ਵਿੱਚ ਮੱਦਦ ਕਰਦੇ ਹਨ!

Back to top

ਮੁੱਖ ਸ਼ਬਦ

Prepositions of place using a football, chair and bag: in, next to, above, on, under, in between, in front of, behind
Image gallerySkip image gallerySlide 1 of 9, The football is in the bag, 1. in The football is in the bag.
Back to top

ਗਤੀਵਿਧੀਆਂ

ਸਥਾਨ ਦੀ ਗਤੀਵਿਧੀ

ਸੁਣਨ ਦੀ ਗਤੀਵਿਧੀ

ਇਹ ਹੈ ਜੋ ਉਹਨਾਂ ਨੇ ਕਿਹਾ:

Back to top

ਵਾਕ ਬਣਾਓ

ਪੁੱਛੋ ਕਿ ਕੋਈ ਚੀਜ਼ ਕਿੱਥੇ ਹੈ

Filip asks where the teacher is
Image caption,
Where is the teacher?
  • ਪੁੱਛਣ ਲਈ ਕਿ ਕੋਈ ਚੀਜ਼ ਜਾਂ ਵਿਅਕਤੀ ਕਿੱਥੇ ਹੈ, ਤੁਸੀਂ ਕਹਿ ਸਕਦੇ ਹੋ:

_

ਉਦਾਹਰਨ:

Filip asks where the teacher is
Image caption,
Where is the teacher?
Jess asks where the cushions are
Image caption,
Where are the cushions?

ਜੇ ਤੁਸੀਂ ਇੱਕ ਤੋਂ ਵੱਧ ਚੀਜ਼ਾਂ ਦੀ ਭਾਲ ਵਿੱਚ, ਤੁਸੀਂ ਕਹੋ:

_

ਉਦਾਹਰਨ:

Jess asks where the cushions are
Image caption,
Where are the cushions?

ਹੁਣ ਇਹ ਪੁੱਛਣ ਦੀ ਕੋਸ਼ਿਸ਼ ਕਰੋ ਕਿ ਇਹ ਕਿੱਥੇ ਹਨ:

A ruler

Five rulers in a row

ਕਹੋ ਕਿ ਕੋਈ ਚੀਜ਼ ਕਿੱਥੇ ਹੈ

A teacher stands in the foreground of a classroom
Image caption,
The teacher is in the classroom.
  • ਦੱਸਣ ਲਈ ਕਿ ਕੋਈ ਚੀਜ਼ ਕਿੱਥੇ ਹੈ, ਤੁਸੀਂ ਕਹਿ ਸਕਦੇ ਹੋ:

_

ਉਦਾਹਰਨ:

A teacher stands in the foreground of a classroom
Image caption,
The teacher is in the classroom.
Nazia gets cushions from under a chair
Image caption,
The cushions are under the chair.

ਜੇ ਇੱਕ ਤੋਂ ਵੱਧ ਚੀਜ਼ਾਂ ਬਾਰੇ ਦੱਸਣਾ ਹੈ, ਤੁਸੀਂ ਕਹੋ:

_

ਉਦਾਹਰਨ:

Nazia gets cushions from under a chair
Image caption,
The cushions are under the chair.

ਹੇਠਾਂ ਵਾਕ ਸੁਣੋ ਅਤੇ ਦੁਹਰਾਓ, ਤਾਂ ਕਿ ਖਾਲੀ ਸ਼ਬਦਾਂ ਨੂੰ ਭਰਿਆ ਜਾਵੇ:

A pencil is on a book

A roast chicken next to a dog

A whiteboard is behind a desk

Pencils on a book

Stacked roast chickens next to a dog

Two whiteboards behind a desk

ਤੁਸੀਂ ਕਿੰਨੇ ਤਰੀਕਿਆਂ ਨਾਲ ਦੱਸ ਸਕਦੇ ਹੋ ਕਿ ਜੈਸ ਕਿੱਥੇ ਹੈ?

ਵਰਤੋ:

Jess in a family photo. She is on the sofa, in between her mum and grandmother and in front of her grandfather.

Back to top

More on ਅੰਗ੍ਰੇਜ਼ੀ - English for Punjabi speakers

Find out more by working through a topic