ਸਕੂਲ - School

Part of English as an additional languageਅੰਗ੍ਰੇਜ਼ੀ - English for Punjabi speakers

ਆਓ ਕੁੱਝ ਸ਼ਬਦ ਅਤੇ ਵਾਕ ਸਿੱਖੀਏ ਜੋ ਸਕੂਲ ਅਤੇ ਕਲਾਸਰੂਮ ਬਾਰੇ ਗੱਲ ਕਰਨ ਵਿੱਚ ਮੱਦਦ ਕਰਨ।

Back to top

ਵੀਡੀਓ

ਇਸ ਫਿਲਮ ਵਿੱਚ ਫਿਲਿਪ ਉਹਨਾਂ ਚੀਜ਼ਾਂ ਲਈ ਸ਼ਬਦ ਸਿੱਖਦਾ ਹੈ ਜੋ ਅਸੀਂ ਕਲਾਸ ਵਿੱਚ ਵਰਤਦੇ ਹਾਂ।

Back to top

ਮੁੱਖ ਸ਼ਬਦ

Image gallerySkip image gallerySlide 1 of 4, Jess waves in front of her school, ਸਕੂਲ ਸ਼ਬਦ

Image gallerySkip image gallerySlide 1 of 4, Birds-eye view of desk with paper, jotter and stationary on it, ਡੈਸਕ ਸ਼ਬਦ
Image gallerySkip image gallerySlide 1 of 4, A teacher stands in the foreground of a classroom, ਕਲਾਸਰੂਮ ਸ਼ਬਦ
Back to top

ਗਤੀਵਿਧੀਆਂ

ਕ੍ਰਮਬੱਧ ਕਰਨ ਦੀ ਗਤੀਵਿਧੀ

ਸੁਣਨ ਦੀ ਗਤੀਵਿਧੀ

ਇਹ ਹੈ ਜੋ ਉਹਨਾਂ ਨੇ ਕਿਹਾ:

Back to top

ਵਾਕ ਬਣਾਓ

ਕਿਸੇ ਚੀਜ਼ ਲਈ ਪੁੱਛੋ

Filip asks if he can have something.
  • ਕਿਸੇ ਚੀਜ਼ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

ਹੇਠਾਂ ਚੀਜ਼ਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕਰੋ:

Filip asks if he can have something.
A school jotter

A rubber

A ruler

ਕਿਤੇ ਜਾਣ ਲਈ ਪੁੱਛੋ

Jess asks if she can go somewhere.
  • ਕਿਤੇ ਜਾਣ ਬਾਰੇ ਪੁੱਛਣ ਲਈ, ਤੁਸੀਂ ਕਹਿ ਸਕਦੇ ਹੋ:

Jess asks if she can go somewhere.
A disabled toilet, sink and hand dryer

A primary school classroom in the UK

A dinner hall in a UK primary school. Pupils are holding their lunch trays and smiling.

ਪੁੱਛੋ ਕਿ ਕੋਈ ਚੀਜ਼ ਕਿੱਥੇ ਹੈ

Filip asks where something is.
  • ਪੁੱਛਣ ਲਈ ਕਿ ਕੋਈ ਚੀਜ਼ ਕਿੱਥੇ ਹੈ, ਤੁਸੀਂ ਕਹਿ ਸਕਦੇ ਹੋ:

Filip asks where something is.
A pencil with a question mark and arrows going off in different directions.

A toilet with a question mark and arrows going off in different directions.

A bag with a question mark and arrows going off in different directions.

Back to top

Challenge

ਆਪਣੀ ਕਲਾਸਰੂਮ ਦੀ ਚਿੱਤਰਕਾਰੀ ਕਰੋ

ਇਸ ਵਿਚ ਚੀਜ਼ਾਂ ਨੂੰ ਲੇਬਲ ਕਰੋ ਅਤੇ ਹਰੇਕ ਸ਼ਬਦ ਨੂੰ ਉੱਚੀ ਬੋਲੋ।!

(ਜੇ ਤੁਸੀਂ ਹਾਲੇ ਲਿਖ ਨਹੀਂ ਸਕਦੇ ਤਾਂ ਇਸ਼ਾਰਾ ਕਰੋ ਅਤੇ ਸ਼ਬਦ ਬੋਲੋ)

Filip draws his classroom and labels each item
Back to top

More on ਅੰਗ੍ਰੇਜ਼ੀ - English for Punjabi speakers

Find out more by working through a topic