ਮੇਰਾ, ਤੁਹਾਡਾ, ਉਹਨਾਂ ਦਾ: ਕਾਬਜ਼ ਵਿਸ਼ੇਸ਼ਣ

Part of English as an additional languageਅੰਗ੍ਰੇਜ਼ੀ - English for Punjabi speakers

ਆਓ ਸਿੱਖੀਏ ਕੇ ਕਿਵੇਂ ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ।

Back to top

ਜਦੋਂ ਅਸੀਂ ਗੱਲ ਕਰਦੇ ਹਾਂ, ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ, ਅਸੀਂ ਅਜਿਹੇ ਸ਼ਬਦ ਵਰਤਦੇ ਹੋ:

Back to top

ਮੁੱਖ ਸ਼ਬਦ

my, our

1

2

Image gallerySkip image gallerySlide 1 of 2, Girl holds ball and looks to camera. Text says 'my ball', 1. my ball

your

3

4

Image gallerySkip image gallerySlide 1 of 2, Girl hands a boy his ball. Text says 'your ball', 3. your ball

his, her, its, their

5

6

7

8

9

Image gallerySkip image gallerySlide 1 of 5, Ball plays with his football. Text reads 'his ball', 5. his ball

ਵਿਆਖਿਆ ਕੀਤੀ ਵਿਆਕਰਨ

Back to top

ਗਤੀਵਿਧੀਆਂ

ਮੇਲ ਕਰਨ ਵਾਲੀ ਗਤੀਵਿਧੀ

ਕਿਸ ਨਾਲ ਸਬੰਧਿਤ ਹੈ?

ਹਰੇਕ ਵਾਕ ਉੱਚੀ ਬੋਲੋ ਅਤੇ ਮੇਲ ਖਾਂਦੀ ਤਸਵੀਰ ਉੱਤੇ ਕਲਿੱਕ ਕਰੋ।

ਸੁਣਨ ਦੀ ਗਤੀਵਿਧੀ

ਜੈਸ ਨੂੰ ਆਪਣੇ ਪਰਿਵਾਰ ਨਾਲ ਗੱਲ ਕਰਦੇ ਦੇਖੋ।

ਜਿਵੇਂ ਤੁਸੀਂ ਦੇਖੋ, ਸਬੰਧਿਤ ਸ਼ਬਦਾਂ ਨੂੰ ਸੁਣੋ ਜੋ ਤੁਸੀਂ ਹੁਣੇ ਸਿੱਖੇ ਹਨ:

my / your / his / her / its / our / their

A hand writing on paper, making a tally of possessive adjectives

ਇਹਨਾਂ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਇਸਨੂੰ ਦੁਬਾਰਾ ਦੇਖੋ:

  • ਤੁਸੀਂ ਕਿੰਨੇ ਵੱਖਰੇ ਸਬੰਧਿਤ ਸ਼ਬਦ ਸੁਣ ਸਕਦੇ ਹੋ?

  • ਹਰੇਕ ਨੂੰ ਤੁਸੀਂ ਕਿੰਨੀ ਵਾਰ ਸੁਣ ਸਕਦੇ ਹੋ?

A hand writing on paper, making a tally of possessive adjectives

ਤੁਹਾਡੀ ਮੱਦਦ ਲਈ ਤੁਹਾਨੂੰ ਪੈਨਸਿਲ ਅਤੇ ਪੇਪਰ ਦੀ ਲੋੜ ਪੈ ਸਕਦੀ ਹੈ।

Back to top

ਵਾਕ ਬਣਾਓ

ਕਹੋ ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ

ਇਸ ਕਲਾਸਰੂਮ ਤਸਵੀਰ ਨੂੰ ਦੇਖੋ:

ਹੁਣ ਅੰਕਿਤ ਕਰੋ ਅਤੇ ਦੱਸੋ ਕਿ ਹਰੇਕ ਚੀਜ਼ ਕਿਸ ਨਾਲ ਸਬੰਧਿਤ ਹੈ, ਇਹ ਵਰਤਦਿਆਂ:

+

my / your / his / her / its / our / their

+

A pencil

ਪੁੱਛੋ ਕੋਈ ਚੀਜ਼ ਕਿਸ ਨਾਲ ਸਬੰਧਿਤ ਹੈ

Nazia asks Filip if an apple is his.
Image caption,
Is this your apple?
  • ਪੁੱਛਣ ਲਈ ਕਿ ਕੀ ਕੋਈ ਚੀਜ਼ ਕਿਸੇ ਨਾਲ ਸਬੰਧਿਤ ਹੈ, ਤੁਸੀਂ ਕਹਿ ਸਕਦੇ ਹੋ:

ਉਦਾਹਰਣ:

Nazia asks Filip if an apple is his.
Image caption,
Is this your apple?

ਇਹ ਵਰਤਦਿਆਂ ਵਾਕ ਬਣਾਉਣ ਦੀ ਕੋਸ਼ਿਸ਼ ਕਰੋ:

A bike and a question mark.

ਪੁੱਛੋ ਕਿ ਕੋਈ ਚੀਜ਼ ਕਿੱਥੇ ਹੈ

ਇਹ ਵਰਤਦਿਆਂ ਵਾਕ ਬਣਾਉਣ ਦੀ ਕੋਸ਼ਿਸ਼ ਕਰੋ:

Pizza and a question mark.

Back to top

ਕੁਇਜ਼

Back to top